UDASIAN BABE NANAK DIAN
6 years ago
‘--ਮੋਹ ਦੀ ਮੁਹਾਰਨੀ ਅੱਖਰਾਂ ਵਿੱਚ ਨਹੀਂ ਹਮੇਸ਼ਾ ਅੱਖਾਂ ਵਿਚ ਲਿਖੀ ਹੁੰਦੀ ਹੈ । ਮੋਹ ਮਹੀਨਿਆਂ ਪਿੱਛੋਂ ਮਿਲਣ ਤੇ ਹੰਝੂ ਕੇਰਨ ਵਿੱਚ ਨਹੀਂ ਮਨ ਭਰਨ ਵਿੱਚ ਹੈ। ਮੋਹ ‘ਚ ਹਰ ਹਉਕਾ ਥੱਕੇ ਹੋਏ ਸਾਹਾਂ ਦਾ ਸਿਰਾ ਹੀ ਨਹੀਂ ਕਿਸੇ ਹਮਸਾਏ ਲਈ ਹਾਕ ਵੀ ਹੁੰਦੀ ਹੈ ਉਫ਼---ਕਿ--- ਮੋਹ ਦੇ ਮਾਰਿਆਂ ਦੀ ਮੜ੍ਹੀ ਨਹੀਂ ਹੁੰਦੀ’ “ਰਾਮ ਸਿੰਘ ਚਾਹਲ”
No comments:
Post a Comment